Nojoto: Largest Storytelling Platform

ਇਬਾਦਤ ਬੜੀ ਸ਼ਿਦਤ ਨਾਲ ਰੂਹ ਤੋਂ yaari ਲਾਈ ਬੈਠਾ ਮੈ ਮਨ ਹ

ਇਬਾਦਤ ਬੜੀ ਸ਼ਿਦਤ ਨਾਲ ਰੂਹ ਤੋਂ yaari ਲਾਈ ਬੈਠਾ
ਮੈ ਮਨ ਹੀ ਮਨ ਖਾਬਾਂ ਦਾ ਮਹਿਲ ਬਣਾਈ ਬੈਠਾ
ਵੇਖੀ ਰੱਬਾ ਕੀਤੇ ਖਾਬਾਂ ਦਾ ਮਹਿਲ ਨਾ ਚਕਨਾ ਚੂਰ ਹੋਜੇ
 ਦੋਸਤ ਹੀ ਸਹੀ ਸੱਜਣ ਤਾਂ ਵੀ ਮਨਜੂਰ ਮੈਨੂੰ
ਵੇਖੀ ਕੀਤੇ ਹਾਲਾਤਾਂ ਤੋਂ ਮਜਬੂਰ ਨਾ ਹੋਜੇ
ਰੱਬਾ ਇੱਕੋ ਅਰਜ ਕਰਦਾ ਮੈ ਬੱਸ ਕੀਤੇ ਸੱਜਣ ਦੂਰ ਨਾ ਹੋਜੇ

©jhhlaasaair #ਇਬਾਦਤ

ramandeepsingh6096

jhhlaasaair

New Creator

#ਇਬਾਦਤ