Nojoto: Largest Storytelling Platform

ਬੜੇ ਅਜੀਬ ਕਿਸਮ ਦੇ ਲੋਕ ਨੇ ਸਾਲੇ ਅੰਦਰੋਂ ਮੇਰੇ ਤੇ ਮੱਚਦੇ

ਬੜੇ ਅਜੀਬ ਕਿਸਮ ਦੇ ਲੋਕ ਨੇ ਸਾਲੇ ਅੰਦਰੋਂ ਮੇਰੇ ਤੇ ਮੱਚਦੇ ਆ 
ਜਦੋਂ ਅੱਖਾਂ ਸਾਹਮਣੇ ਹੁੰਦਾ ਹਾਂ ਫਿਰ ਦੇਖ ਕੇ ਮਿੱਠਾ ਮਿੱਠਾ ਹੱਸਦੇ ਆ
ਏ ਆਪ ਤਾਂ ਕੁੱਝ ਕਰਦੇ ਨਹੀ ਚਲੋ ਮੈ ਕਿਸੇ ਕੰਮੇ ਤਾਂ ਲਾਏ ਆ
ਕੀ ਚੱਲਦਾ ਮੇਰੀ ਜ਼ਿੰਦਗੀ ਚ ਮੇਰੇ ਤੇ ਨਿਗ੍ਹਾ ਜੀ ਰੱਖਦੇ ਆ
ਕਾਤਿਲ ਲਿਖਾਰੀ ✍️🙏 ਅਨਮੋਲ 🙏🙏

©the Royal king0786
  #ਸ਼ਰੀਕ#writer#story#line#viral#follow#viral#jattmind