Nojoto: Largest Storytelling Platform

ਭਰਮ ਪਾਇਆ ਸਰਕਾਰਾਂ ਨੇ ਸਿੱਖ ਹਿੰਦੂਆਂ ਦੇ ਨਾਲ਼ ਲਗਦੇ ਐ ਸਰ

ਭਰਮ ਪਾਇਆ ਸਰਕਾਰਾਂ ਨੇ
ਸਿੱਖ ਹਿੰਦੂਆਂ ਦੇ ਨਾਲ਼ ਲਗਦੇ ਐ
ਸਰਕਾਰ ਜਦੋਂ ਬਣ ਜਾਂਦੀ ਐ
ਵਾਂਗ ਹਵਾਵਾਂ ਕੋਲੋਂ ਵਗਦੇ ਐ
ਬਾਬੇ ਨਾਨਕ ਨੇ ਸਭ ਜੋੜੇ 
ਸੀ ਇਕ ਮਾਲਾਂ ਵਿੱਚ ਮਣਕੇ
ਭਲਿਓ ਲੋਕੋ ਸਾਨੂੰ ਲੜਾਇਆ
ਇਹਨਾਂ ਲੀਡਰਾਂ ਨੇ ਬਣਕੇ
ਕਿਹੜਾ ਦੱਸਿਓ ਧਰਮ ਹੈ ਛੱਡਿਆ
ਜਿਸ ਵਿਚ ਇਹ ਖੜ ਗਏ

©Aman jassal #gurpurab 
#nojotopunjabi 
#ਆਪਣੇ 
#nojotohindi 
#ਨੋਜੋਟੋਪੰਜਾਬੀ 
#gharuan 
#ਘੜੂੰਆਂ 
#jassal
ਭਰਮ ਪਾਇਆ ਸਰਕਾਰਾਂ ਨੇ
ਸਿੱਖ ਹਿੰਦੂਆਂ ਦੇ ਨਾਲ਼ ਲਗਦੇ ਐ
ਸਰਕਾਰ ਜਦੋਂ ਬਣ ਜਾਂਦੀ ਐ
ਵਾਂਗ ਹਵਾਵਾਂ ਕੋਲੋਂ ਵਗਦੇ ਐ
ਬਾਬੇ ਨਾਨਕ ਨੇ ਸਭ ਜੋੜੇ 
ਸੀ ਇਕ ਮਾਲਾਂ ਵਿੱਚ ਮਣਕੇ
ਭਲਿਓ ਲੋਕੋ ਸਾਨੂੰ ਲੜਾਇਆ
ਇਹਨਾਂ ਲੀਡਰਾਂ ਨੇ ਬਣਕੇ
ਕਿਹੜਾ ਦੱਸਿਓ ਧਰਮ ਹੈ ਛੱਡਿਆ
ਜਿਸ ਵਿਚ ਇਹ ਖੜ ਗਏ

©Aman jassal #gurpurab 
#nojotopunjabi 
#ਆਪਣੇ 
#nojotohindi 
#ਨੋਜੋਟੋਪੰਜਾਬੀ 
#gharuan 
#ਘੜੂੰਆਂ 
#jassal
amanjassal8793

Aman jassal

Bronze Star
New Creator