Nojoto: Largest Storytelling Platform

ਅਸੀਂ ਵੀ ਚਾਹਿਆ ਸੀ 💏, ਕਿਸੇ ਨੂੰ ਚਾਹਿਆ ਵੀ , ਹੱਦੋਂ ਵੱਧ

ਅਸੀਂ ਵੀ ਚਾਹਿਆ ਸੀ 💏,
ਕਿਸੇ ਨੂੰ ਚਾਹਿਆ ਵੀ ,
ਹੱਦੋਂ ਵੱਧ ਕੇ😍,
ਉਹਨਾਂ ਨੇ ਤਾ ਪਹਿਲੀ ਤੱਕਣੀ,
ਚ ਬੋਲ ਦਿੱਤਾ ਕਿ ਮੈਂ ਤਾਂ, 
ਤੱਕਿਆ ਤੇਰੇ ਜਿਸਮ ਕਰਕੇ🙄,
ਅਸੀ ਫਿਰ ਵੀ ਉਹਨਾਂ ਦੀ ਮਹਬੱਤ, 
💑ਚ ਫਨਾਹ ਹੋ ਗਏ,
ਜਿਸਮਾਂ 🙅‍♀️ਤੱਕ ਸੀ ਰਿਸ਼ਤਾ ਸਾਡਾ, 
ਲਗਦਾ ਇਸੇ ਕਰਕੇ 
ਅੱਜ ਸਾਡੇ, 
ਵੱਖ ਰਾਹ ਹੋ ਗਏ .........😭
Jyotii_jott #shayari#brokenheart#one side love#shayari.com#missinguh#
ਅਸੀਂ ਵੀ ਚਾਹਿਆ ਸੀ 💏,
ਕਿਸੇ ਨੂੰ ਚਾਹਿਆ ਵੀ ,
ਹੱਦੋਂ ਵੱਧ ਕੇ😍,
ਉਹਨਾਂ ਨੇ ਤਾ ਪਹਿਲੀ ਤੱਕਣੀ,
ਚ ਬੋਲ ਦਿੱਤਾ ਕਿ ਮੈਂ ਤਾਂ, 
ਤੱਕਿਆ ਤੇਰੇ ਜਿਸਮ ਕਰਕੇ🙄,
ਅਸੀ ਫਿਰ ਵੀ ਉਹਨਾਂ ਦੀ ਮਹਬੱਤ, 
💑ਚ ਫਨਾਹ ਹੋ ਗਏ,
ਜਿਸਮਾਂ 🙅‍♀️ਤੱਕ ਸੀ ਰਿਸ਼ਤਾ ਸਾਡਾ, 
ਲਗਦਾ ਇਸੇ ਕਰਕੇ 
ਅੱਜ ਸਾਡੇ, 
ਵੱਖ ਰਾਹ ਹੋ ਗਏ .........😭
Jyotii_jott #shayari#brokenheart#one side love#shayari.com#missinguh#