Nojoto: Largest Storytelling Platform

ਓਹ ਵਕ਼ਤ ਕਦੇ ਨੀ ਆਵਂਦਾ.. ਕਿ ਜੋ #ਦਿਲ ਕਰੇ ਓਹ ਚੁਣ ਲੈ,

#ਦੌਲਤ ਵਿਚ ਖੁਸ਼ੀ ਨਾ ਲਭਦੀ.. #ਜ਼ਿੰਦਗੀ ਦਾ ਆਹੀ ਗੁਣ ਹੈ | 
ਜਿਸ ਜਗ੍ਹਾ ਖਲੋਇਆ ਤੱਕ ਲੈ.. ਪਲ-ਪਲ ਵਿਚ #ਖੁਸ਼ੀ ਦੀ ਧੁਨ ਹੈ, 
ਜੋ ਵਕ਼ਤ ਉਡੀਕੇਂ ਜਿਉਣ ਲਈ.. ਤੇਰੇ ਕੋਲ ਓਹੀ ਪਲ "ਹੁਣ" ਹੈ ..

- Tera @JagraJ - #ਹੁਣ  😍😘 ख्वाहिश 😘😍 Lovely Kour Nehu❤ #suman# ਹਰਪ੍ਰੀਤ ਸਿੰਘ