ਕੌਣ ਨੇ ਆਪਣੇ ਤੇ ਕੌਣ ਨੇ ਬੇਗਾਨੇ, ਰਿਸ਼ਤੇ ਖੂਨ ਦੇ ਹੀ ਨਹੀਂ ਹੁੰਦੇ, ਦੱਸਣੇ ਦੀ ਲੋੜ ਨਹੀਂ ਪੈਣੀ, ਆਪੇ ਦੱਸ ਦੇਣਗੇ ਵਕਤਾਂ ਦੇ ਯਰਾਨੇ। #1040A01122022 ©Dawinder Mahal ਕੌਣ ਨੇ ਆਪਣੇ ਤੇ ਕੌਣ ਨੇ ਬੇਗਾਨੇ, ਰਿਸ਼ਤੇ ਖੂਨ ਦੇ ਹੀ ਨਹੀਂ ਹੁੰਦੇ, ਦੱਸਣੇ ਦੀ ਲੋੜ ਨਹੀਂ ਪੈਣੀ, ਆਪੇ ਦੱਸ ਦੇਣਗੇ ਵਕਤਾਂ ਦੇ ਯਰਾਨੇ। #1040A01122022 @dawinder Mahal