Nojoto: Largest Storytelling Platform

ਮੇਰਾ ਰਬ ਮੇਰਾ ਰਬ ਨ ਭੁਖ ਲਗੇ ੳਸ ਨੂੰ ਨ ਦੁਖ ਲਗੇ ੳਸ

ਮੇਰਾ ਰਬ ਮੇਰਾ ਰਬ 

 ਨ ਭੁਖ ਲਗੇ ੳਸ ਨੂੰ 
 ਨ ਦੁਖ ਲਗੇ ੳਸ ਨੂੰ 
 ਨ ਡਰ ਕਾਹੇ ਕਿਸਮ ਦਾ 
ਨ ਲਹੂ ਹਡ ਤੇ ਜਿਸਮ ਦਾ 
ਨ ਮੌਤ ਨ ਹੀ ਜੰਮਦਾ 
ਨ ਤੁਰੇ ਨ ਹੀ ਥੰਮਦਾ 
ਨ ਅਾਸ ਤੇ ੳੁਮੀਦ ਹੈ 
ਨ ਵਖ ੳੁਹਦੀ ਦੀਦ ਹੈ 
ਨ ਰੋਂਵਦਾ ਨ ਹਸਦਾ 
ਕਿਸੇ ੲਿਕ ਥਾਂ ਨਹੀ ਵਸਦਾ
ਹੈ ਸਭਨਾਂ ਤੋਂ ੳੁਹ ਵਖਰਾ 
ਛੁਪਿਅਾ ੲੇ ੲਿਹਨਾਂ ਅਖਰਾਂ 
ਨ ਕਲਮ ਤੇ ਦਵਾਤ ੳੁਹ 
ਫਿਰ ਵੀ ਹੈ ਵਿਸਮਾਦ ੳੁਹ
ਤੇਰੀ ਮੌਤ ਤੋਂ ਵੀ ਬਾਦ ੳੁਹ 
ਹੈ ਸਦ ਸਦਾ ਅਾਬਾਦ ੳੁਹ

         ...ਬਸਖੇੜੀਅਾ #ਰਬ #TheGod #bhagvaan 

#InspireThroughWriting  @Neeraj $ Nojoto ✍️रघु अज्ञात कवि✍️ ਕਮਲਪ੍ਰੀਤ ਕੌਰ  ਹਰਫ਼ ਦਾਨਗੜੵੀਆ
ਮੇਰਾ ਰਬ ਮੇਰਾ ਰਬ 

 ਨ ਭੁਖ ਲਗੇ ੳਸ ਨੂੰ 
 ਨ ਦੁਖ ਲਗੇ ੳਸ ਨੂੰ 
 ਨ ਡਰ ਕਾਹੇ ਕਿਸਮ ਦਾ 
ਨ ਲਹੂ ਹਡ ਤੇ ਜਿਸਮ ਦਾ 
ਨ ਮੌਤ ਨ ਹੀ ਜੰਮਦਾ 
ਨ ਤੁਰੇ ਨ ਹੀ ਥੰਮਦਾ 
ਨ ਅਾਸ ਤੇ ੳੁਮੀਦ ਹੈ 
ਨ ਵਖ ੳੁਹਦੀ ਦੀਦ ਹੈ 
ਨ ਰੋਂਵਦਾ ਨ ਹਸਦਾ 
ਕਿਸੇ ੲਿਕ ਥਾਂ ਨਹੀ ਵਸਦਾ
ਹੈ ਸਭਨਾਂ ਤੋਂ ੳੁਹ ਵਖਰਾ 
ਛੁਪਿਅਾ ੲੇ ੲਿਹਨਾਂ ਅਖਰਾਂ 
ਨ ਕਲਮ ਤੇ ਦਵਾਤ ੳੁਹ 
ਫਿਰ ਵੀ ਹੈ ਵਿਸਮਾਦ ੳੁਹ
ਤੇਰੀ ਮੌਤ ਤੋਂ ਵੀ ਬਾਦ ੳੁਹ 
ਹੈ ਸਦ ਸਦਾ ਅਾਬਾਦ ੳੁਹ

         ...ਬਸਖੇੜੀਅਾ #ਰਬ #TheGod #bhagvaan 

#InspireThroughWriting  @Neeraj $ Nojoto ✍️रघु अज्ञात कवि✍️ ਕਮਲਪ੍ਰੀਤ ਕੌਰ  ਹਰਫ਼ ਦਾਨਗੜੵੀਆ

#ਰਬ #theGod #Bhagvaan #InspireThroughWriting @Neeraj $ ✍️रघु अज्ञात कवि✍️ ਕਮਲਪ੍ਰੀਤ ਕੌਰ @ਹਰਫ਼ ਦਾਨਗੜੵੀਆ