Nojoto: Largest Storytelling Platform

ਉਹ ਗਮ ਦੀ ਭੱਠੀ ਵਿਚ ਮੈਨੂੰ ਜਲਾ ਗਈ ਏ, ਉਹ ਦੁੱਖ ਦੇ ਨਾਲ ਮ

ਉਹ ਗਮ ਦੀ ਭੱਠੀ ਵਿਚ ਮੈਨੂੰ ਜਲਾ ਗਈ ਏ,
ਉਹ ਦੁੱਖ ਦੇ ਨਾਲ ਮੇਰੀ ਯਾਰੀ ਪਾ ਗਈ ਏ,

ਆਪ ਰਹੀ ਜਿੱਤਦੀ ਤੇ ਸਾਨੂੰ ਹਰਾਂ ਗਈ ਏ,
ਜਿੰਦ ਮੇਰੀ ਨੂੰ ਚੰਦਰੀ ਫਿਕਰਾ ਵਿਚ ਪਾ ਗਈ ਏ

ਆਪ ਰਹਿੰਦੀ ਹੱਸਦੀ ਤੇ ਸਾਨੂੰ ਰਵਾਂ ਗਈ ਏ,
ਇਕ ਬਿੱਲੀਆਂ ਅੱਖਾਂ ਵਾਲੀ ਦਗਾ ਕਮਾਂ ਗਈ ਏ

ਲੇਖਕ ਕਰਮਨ ਪੁਰੇਵਾਲ

 

 #gif #PUNJABIWRITER #KARMANPUREWAL
ਉਹ ਗਮ ਦੀ ਭੱਠੀ ਵਿਚ ਮੈਨੂੰ ਜਲਾ ਗਈ ਏ,
ਉਹ ਦੁੱਖ ਦੇ ਨਾਲ ਮੇਰੀ ਯਾਰੀ ਪਾ ਗਈ ਏ,

ਆਪ ਰਹੀ ਜਿੱਤਦੀ ਤੇ ਸਾਨੂੰ ਹਰਾਂ ਗਈ ਏ,
ਜਿੰਦ ਮੇਰੀ ਨੂੰ ਚੰਦਰੀ ਫਿਕਰਾ ਵਿਚ ਪਾ ਗਈ ਏ

ਆਪ ਰਹਿੰਦੀ ਹੱਸਦੀ ਤੇ ਸਾਨੂੰ ਰਵਾਂ ਗਈ ਏ,
ਇਕ ਬਿੱਲੀਆਂ ਅੱਖਾਂ ਵਾਲੀ ਦਗਾ ਕਮਾਂ ਗਈ ਏ

ਲੇਖਕ ਕਰਮਨ ਪੁਰੇਵਾਲ

 

 #gif #PUNJABIWRITER #KARMANPUREWAL