Nojoto: Largest Storytelling Platform

ਬੈਠੇ ਬੈਠੇ ਨਿਸ਼ਾਨੀਆਂ ਤੇ ਲੱਗਜੇ, ਐਸਾ ਬਣਿਆ ਹਾਲੇ ਤੱਕ ਕੋ

ਬੈਠੇ ਬੈਠੇ ਨਿਸ਼ਾਨੀਆਂ ਤੇ ਲੱਗਜੇ, 
ਐਸਾ ਬਣਿਆ ਹਾਲੇ ਤੱਕ ਕੋਈ ਤੀਰ ਨਹੀਂ,
ਹੱਡ ਤੋੜ ਕੀਤੀ ਮਿਹਨਤ ਬੰਦਾ ਕਾਮਯਾਬ ਬਣਾਉਂਦੀ ਆ,
 ਟੇਢੀ ਮੇਢੀ ਹੱਥਾਂ ਦੀ ਕੋਈ ਲਕੀਰ ਨਹੀਂ।
✍Ankush Modgill ✍Ankush Modgill #ankushmodgill
ਬੈਠੇ ਬੈਠੇ ਨਿਸ਼ਾਨੀਆਂ ਤੇ ਲੱਗਜੇ, 
ਐਸਾ ਬਣਿਆ ਹਾਲੇ ਤੱਕ ਕੋਈ ਤੀਰ ਨਹੀਂ,
ਹੱਡ ਤੋੜ ਕੀਤੀ ਮਿਹਨਤ ਬੰਦਾ ਕਾਮਯਾਬ ਬਣਾਉਂਦੀ ਆ,
 ਟੇਢੀ ਮੇਢੀ ਹੱਥਾਂ ਦੀ ਕੋਈ ਲਕੀਰ ਨਹੀਂ।
✍Ankush Modgill ✍Ankush Modgill #ankushmodgill