Nojoto: Largest Storytelling Platform

ਅੱਛੇ ਦਿਨ ਕਹਿ ਕੇ ਕਾਲੇ ਦਿਨ ਤੂੰ ਵਿਖਾ ਦਿੱਤੇ। ਜੋ ਹੱਢ ਭੰ

ਅੱਛੇ ਦਿਨ ਕਹਿ ਕੇ
ਕਾਲੇ ਦਿਨ ਤੂੰ ਵਿਖਾ ਦਿੱਤੇ।
ਜੋ ਹੱਢ ਭੰਨ ਸੀ ਕਮਾਏ
ਤੂੰ ਨੋਟ ਬੰਦ ਕਰਵਾ ਦਿੱਤੇ।
ਦੱਬ ਲਏ ਸੀ ਕਰੋੜਾਂ
GST ਦੇ ਭਾਰ ਨੇ।
ਜਿਹੜੇ ਬਚੇ ਖੁਚੇ ਰਹਿ ਗਏ
ਓ ਮਹਿੰਗਾਈ ਦੀ ਹੁਣ ਮਾਰ ਨੇ।

©Manpreet Kaur shame on Indian Govt.
ਅੱਛੇ ਦਿਨ ਕਹਿ ਕੇ
ਕਾਲੇ ਦਿਨ ਤੂੰ ਵਿਖਾ ਦਿੱਤੇ।
ਜੋ ਹੱਢ ਭੰਨ ਸੀ ਕਮਾਏ
ਤੂੰ ਨੋਟ ਬੰਦ ਕਰਵਾ ਦਿੱਤੇ।
ਦੱਬ ਲਏ ਸੀ ਕਰੋੜਾਂ
GST ਦੇ ਭਾਰ ਨੇ।
ਜਿਹੜੇ ਬਚੇ ਖੁਚੇ ਰਹਿ ਗਏ
ਓ ਮਹਿੰਗਾਈ ਦੀ ਹੁਣ ਮਾਰ ਨੇ।

©Manpreet Kaur shame on Indian Govt.