Nojoto: Largest Storytelling Platform

ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ, ਇਸ਼ਾ

ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।
#੧੧੩੦P੩੧੦੭੨੦੨੪

©دوندر  ماحل ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ
 ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ
 ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ
 ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।
ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।
#੧੧੩੦P੩੧੦੭੨੦੨੪

©دوندر  ماحل ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ
 ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ
 ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ
 ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।