Nojoto: Largest Storytelling Platform

ਗੁੰਮਨਾਮ ਪਰਛਾਵਾਂ ਕੰਧਾਂ ਗਲ ਲੱਗ ਰੋਵੇ ਪਰਛਾਵਾਂ। ਜਾਵਾਂ

ਗੁੰਮਨਾਮ ਪਰਛਾਵਾਂ

ਕੰਧਾਂ ਗਲ ਲੱਗ ਰੋਵੇ ਪਰਛਾਵਾਂ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਦੂਰ ਕਿਤੇ ਉੱਡ ਚੱਲ ਕਾਂਵਾਂ।
ਢਲਦੇ ਸੂਰਜ ਨਾਲ ਮੈਂ ਢਲ-ਢਲ ਜਾਵਾਂ।
 ਕਿਸੇ ਛਪਰੀ ਕਿਨਾਰੇ ਬੈਠਿਆਂ ਨੂੰ ਦੇਵਾਂ ਠੰਡੀਆਂ ਹਵਾਵਾਂ।
ਕਰ ਕੇ, ਨਾ ਮੈਂ ਆਸਾਨ ਜਿਤਾਵਾ।
ਮੈਂ ਚਾਨਣ ਦੀਆਂ ਰਿਸ਼ਮਾਂ ਦਾ ਗੁਲਾਮ ਪਰਛਾਵਾਂ।
ਕਦੇ ਬਦਨਾਮ, ਕਦੇ ਬੇ-ਨਾਮ ਪਰਛਾਵਾਂ।
ਤੈਨੂੰ ਗਲ ਜਦ ਲਾਵਾਂ ਤਾਂ ਮੈਂ ਮਿਟ ਜਾਵਾਂ।
ਗੁੰਮਨਾਮ ਮੇਰਾ ਸਿਰਨਾਵਾਂ।
"ਪ੍ਰੀਤ" ਤੇਰੀਆਂ ਯਾਦਾਂ ਤੇ ਅਤੀਤ ਬਣ ਛਾਵਾ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਮੈਂ ਬਦਨਾਮ , ਮੈਂ ਬੇ-ਨਾਮ, ਮੈਂ ਗੁਲਾਮ ਪਰਛਾਵਾਂ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਪ੍ਰੀਤ
Preet
preet98038@gmail.com
9803813037

 @Preet Sidhu Osho People ਗੁੰਮਨਾਮ ਪਰਛਾਵਾਂ@Preet#@Preet Sidhu Osho People
ਗੁੰਮਨਾਮ ਪਰਛਾਵਾਂ

ਕੰਧਾਂ ਗਲ ਲੱਗ ਰੋਵੇ ਪਰਛਾਵਾਂ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਦੂਰ ਕਿਤੇ ਉੱਡ ਚੱਲ ਕਾਂਵਾਂ।
ਢਲਦੇ ਸੂਰਜ ਨਾਲ ਮੈਂ ਢਲ-ਢਲ ਜਾਵਾਂ।
 ਕਿਸੇ ਛਪਰੀ ਕਿਨਾਰੇ ਬੈਠਿਆਂ ਨੂੰ ਦੇਵਾਂ ਠੰਡੀਆਂ ਹਵਾਵਾਂ।
ਕਰ ਕੇ, ਨਾ ਮੈਂ ਆਸਾਨ ਜਿਤਾਵਾ।
ਮੈਂ ਚਾਨਣ ਦੀਆਂ ਰਿਸ਼ਮਾਂ ਦਾ ਗੁਲਾਮ ਪਰਛਾਵਾਂ।
ਕਦੇ ਬਦਨਾਮ, ਕਦੇ ਬੇ-ਨਾਮ ਪਰਛਾਵਾਂ।
ਤੈਨੂੰ ਗਲ ਜਦ ਲਾਵਾਂ ਤਾਂ ਮੈਂ ਮਿਟ ਜਾਵਾਂ।
ਗੁੰਮਨਾਮ ਮੇਰਾ ਸਿਰਨਾਵਾਂ।
"ਪ੍ਰੀਤ" ਤੇਰੀਆਂ ਯਾਦਾਂ ਤੇ ਅਤੀਤ ਬਣ ਛਾਵਾ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਮੈਂ ਬਦਨਾਮ , ਮੈਂ ਬੇ-ਨਾਮ, ਮੈਂ ਗੁਲਾਮ ਪਰਛਾਵਾਂ।
ਜਾਵਾਂ ਤਾਂ ਮੈਂ ਕਿੱਥੇ ਜਾਵਾਂ।
ਪ੍ਰੀਤ
Preet
preet98038@gmail.com
9803813037

 @Preet Sidhu Osho People ਗੁੰਮਨਾਮ ਪਰਛਾਵਾਂ@Preet#@Preet Sidhu Osho People