Nojoto: Largest Storytelling Platform

ਪਿਅਾਰ ਲਫਜ਼ ਕਿਤਾਬਾਂ ਵਿੱਚ ਹੀ ਸੋਹਣਾ ਲੱਗਦਾ ੲੇ ੳੁਂਝ ਅਸ

ਪਿਅਾਰ ਲਫਜ਼ ਕਿਤਾਬਾਂ
 ਵਿੱਚ ਹੀ ਸੋਹਣਾ ਲੱਗਦਾ ੲੇ 
ੳੁਂਝ ਅਸਲ ਜ਼ਿੰਦਗੀ ਵਿੱਚ 
ਪਿਅਾਰ ਧੋਖਾ ਬਣ ਕੇ ਰਹਿ ਗਿਅਾ ੲੇ 
ਖੇਡ ਤੇ ਹਰ ਕੋੲੀ ਖੇਡਦਾ ੲੇ
 ਪਿਅਾਰ ਦੀ ਪਰ ਜਿੱਤਦਾ ਕੋੲੀ ਨਹੀ 
ਹੁਣ ਤੇ ਰੋ ਰੋ ਕੇ ਹੰਝੂ ਵੀ ਖਾਰੇ ਹੋ ਗੲੇ ਨੇ 
ਜਿਹੜੇ ਕੱਲ ਸਾਡੇ ਸੀ ਅੱਜ ੳੁਹ 
ਹੋਰ ਕਿਸੇ ਨੂੰ ਪਿਅਾਰੇ ਹੋ ਗੲੇ ਨੇ 
ਅੱਜਕੱਲ ਕੰਡੇ ਵੀ ਮਿਲਦੇ ਨੇ
 ਫੁੱਲਾਂ ਦੇ ਹਾਰ ਵਿੱਚ 
ਛੱਡ  ਦੀਪ ਸੰਧੂ  ਬਿਨਾਂ ਹੰਝੂਅਾਂ ਦੇ ਕੁਝ 
ਨਹੀ ਮਿਲਦਾ ਪਿਅਾਰ ਵਿੱਚ 
ਤੇਰਾ ਦੀਪ ਸੰਧੂ lakhpreet Romi Dairy Farm Kundal Baljit Singh #suman# Harman Maan Simarabhi Kaur
ਪਿਅਾਰ ਲਫਜ਼ ਕਿਤਾਬਾਂ
 ਵਿੱਚ ਹੀ ਸੋਹਣਾ ਲੱਗਦਾ ੲੇ 
ੳੁਂਝ ਅਸਲ ਜ਼ਿੰਦਗੀ ਵਿੱਚ 
ਪਿਅਾਰ ਧੋਖਾ ਬਣ ਕੇ ਰਹਿ ਗਿਅਾ ੲੇ 
ਖੇਡ ਤੇ ਹਰ ਕੋੲੀ ਖੇਡਦਾ ੲੇ
 ਪਿਅਾਰ ਦੀ ਪਰ ਜਿੱਤਦਾ ਕੋੲੀ ਨਹੀ 
ਹੁਣ ਤੇ ਰੋ ਰੋ ਕੇ ਹੰਝੂ ਵੀ ਖਾਰੇ ਹੋ ਗੲੇ ਨੇ 
ਜਿਹੜੇ ਕੱਲ ਸਾਡੇ ਸੀ ਅੱਜ ੳੁਹ 
ਹੋਰ ਕਿਸੇ ਨੂੰ ਪਿਅਾਰੇ ਹੋ ਗੲੇ ਨੇ 
ਅੱਜਕੱਲ ਕੰਡੇ ਵੀ ਮਿਲਦੇ ਨੇ
 ਫੁੱਲਾਂ ਦੇ ਹਾਰ ਵਿੱਚ 
ਛੱਡ  ਦੀਪ ਸੰਧੂ  ਬਿਨਾਂ ਹੰਝੂਅਾਂ ਦੇ ਕੁਝ 
ਨਹੀ ਮਿਲਦਾ ਪਿਅਾਰ ਵਿੱਚ 
ਤੇਰਾ ਦੀਪ ਸੰਧੂ lakhpreet Romi Dairy Farm Kundal Baljit Singh #suman# Harman Maan Simarabhi Kaur
deepsandhu5113

Deep Sandhu

New Creator