Nojoto: Largest Storytelling Platform

ਸਰਕਾਰ' ਸ਼ਬਦ ਸੁਣ ਕੇ ਕੀ ਚੇਤਿਆਂ 'ਚ ਆਉਣਾ ਏ, ਕਿ ਇਹਨਾਂ ਆ

ਸਰਕਾਰ' ਸ਼ਬਦ ਸੁਣ ਕੇ ਕੀ ਚੇਤਿਆਂ 'ਚ ਆਉਣਾ ਏ,
ਕਿ ਇਹਨਾਂ ਆਪਣੀ ਸੰਪਤੀ ਨੂੰ ਵਧਾਉਣਾ ਏ,
ਕੌਣ ਮਾਰਦਾ ਏ ਲੱਤ ਰੋਟੀ ਵਾਲੇ ਥਾਲ ਨੂੰ।

ਕੋਈ ਮਾਂ ਨਹੀਂ ਚਾਹੁੰਦੀ ਤਾਰਾ ਅੱਖ਼ੀਆਂ ਦਾ ਦੂਰ ਹੋਵੇ,
ਬੱਚਾ ਬੁਣ ਲੈਂਦਾ ਸੁਪਨਾ ਵੇਖ ਕੇ ਜਹਾਜ਼ ਨੂੰ,
ਇਹ ਵੀ ਅੱਗ ਤੁਸੀਂ ਲਾਈ ਹੋਈ ਆ ਪੰਜਾਬ ਨੂੰ।

ਅੱਖ਼ ਝਪਕਦਿਆਂ ਫੈ਼ਸਲੇ ਪ੍ਰਵਾਨ ਚੜੇ ਨੇ,
ਹੱਕ ਮੰਗਣ ਤੇ ਜਦੋਂ ਮੀਂਹ ਡੰਡਿਆਂ ਦੇ ਵਰੇ ਨੇ,
ਫਿਰ ਕਿਉਂ ਨੀ ਬੰਨ੍ਹ ਲੱਗਦੇ ਇਸ ਸੈਲਾਬ ਨੂੰ ? 

ਅੰਨ੍ਹੇ ਹੋਣ ਦੇ ਨਾਲ-ਨਾਲ ਅੱਜ ਅਪਾਹਜ ਹੋ ਗਿਆ,
ਕਾਨੂੰਨ ਦਾ ਹੀ ਨਾਮ ਯਮਰਾਜ ਹੋ ਗਿਆ,
ਕਾਨੂੰਨੀ ਕੰਧਾਂ ਉੱਤੇ ਵੇਖੀ ਚੱਲੋ ਚੜਦੀ ਸਿਲਾਬ ਨੂੰ।

ਸੁਣਿਆ ਉਹ ਪੱਕੇ ਨੇ ਖਿਡਾਰੀ ਸ਼ਤਰੰਜ ਦੇ,
ਹਰ ਚਾਲ ਰਾਜਿਆਂ ਦੇ ਸਿਰੋਂ ਚਲਦੇ,
ਤਾਹੀਂ ਸਾਥੋਂ ਨੀ ਵੇਖ ਹੁੰਦਾ ਜਿੱਤ ਦੇ ਖ਼ੁਆਬ ਨੂੰ।

ਚੋਰਾਂ ਨਾਲ ਕੁੱਤੀਆਂ ਵੀ ਰਲ਼ ਬੈਠੀਆਂ,
ਆਓ ‌ਮਿਲ ਕੇ ਆਵਾਜ਼ ਬੁਲੰਦ ਕਰੀਏ,
ਸੁਰੱਖਿਆ ਕਰੋ 'ਪੰਜਾਬ' ਨੂੰ .....
ਸੁਰੱਖਿਆ ਕਰੋ'ਪੰਜਾਬ' ਨੂੰ .....

©ਮਨpreet ਕੌਰ #ਪੰਜਾਬ #ਪੰਜਾਬੀਅਤ #Nojoto #nojotowriters #nojotopunjabi #nojotorajniti  #nojotosad #governmentofindia 
#Light
ਸਰਕਾਰ' ਸ਼ਬਦ ਸੁਣ ਕੇ ਕੀ ਚੇਤਿਆਂ 'ਚ ਆਉਣਾ ਏ,
ਕਿ ਇਹਨਾਂ ਆਪਣੀ ਸੰਪਤੀ ਨੂੰ ਵਧਾਉਣਾ ਏ,
ਕੌਣ ਮਾਰਦਾ ਏ ਲੱਤ ਰੋਟੀ ਵਾਲੇ ਥਾਲ ਨੂੰ।

ਕੋਈ ਮਾਂ ਨਹੀਂ ਚਾਹੁੰਦੀ ਤਾਰਾ ਅੱਖ਼ੀਆਂ ਦਾ ਦੂਰ ਹੋਵੇ,
ਬੱਚਾ ਬੁਣ ਲੈਂਦਾ ਸੁਪਨਾ ਵੇਖ ਕੇ ਜਹਾਜ਼ ਨੂੰ,
ਇਹ ਵੀ ਅੱਗ ਤੁਸੀਂ ਲਾਈ ਹੋਈ ਆ ਪੰਜਾਬ ਨੂੰ।

ਅੱਖ਼ ਝਪਕਦਿਆਂ ਫੈ਼ਸਲੇ ਪ੍ਰਵਾਨ ਚੜੇ ਨੇ,
ਹੱਕ ਮੰਗਣ ਤੇ ਜਦੋਂ ਮੀਂਹ ਡੰਡਿਆਂ ਦੇ ਵਰੇ ਨੇ,
ਫਿਰ ਕਿਉਂ ਨੀ ਬੰਨ੍ਹ ਲੱਗਦੇ ਇਸ ਸੈਲਾਬ ਨੂੰ ? 

ਅੰਨ੍ਹੇ ਹੋਣ ਦੇ ਨਾਲ-ਨਾਲ ਅੱਜ ਅਪਾਹਜ ਹੋ ਗਿਆ,
ਕਾਨੂੰਨ ਦਾ ਹੀ ਨਾਮ ਯਮਰਾਜ ਹੋ ਗਿਆ,
ਕਾਨੂੰਨੀ ਕੰਧਾਂ ਉੱਤੇ ਵੇਖੀ ਚੱਲੋ ਚੜਦੀ ਸਿਲਾਬ ਨੂੰ।

ਸੁਣਿਆ ਉਹ ਪੱਕੇ ਨੇ ਖਿਡਾਰੀ ਸ਼ਤਰੰਜ ਦੇ,
ਹਰ ਚਾਲ ਰਾਜਿਆਂ ਦੇ ਸਿਰੋਂ ਚਲਦੇ,
ਤਾਹੀਂ ਸਾਥੋਂ ਨੀ ਵੇਖ ਹੁੰਦਾ ਜਿੱਤ ਦੇ ਖ਼ੁਆਬ ਨੂੰ।

ਚੋਰਾਂ ਨਾਲ ਕੁੱਤੀਆਂ ਵੀ ਰਲ਼ ਬੈਠੀਆਂ,
ਆਓ ‌ਮਿਲ ਕੇ ਆਵਾਜ਼ ਬੁਲੰਦ ਕਰੀਏ,
ਸੁਰੱਖਿਆ ਕਰੋ 'ਪੰਜਾਬ' ਨੂੰ .....
ਸੁਰੱਖਿਆ ਕਰੋ'ਪੰਜਾਬ' ਨੂੰ .....

©ਮਨpreet ਕੌਰ #ਪੰਜਾਬ #ਪੰਜਾਬੀਅਤ #Nojoto #nojotowriters #nojotopunjabi #nojotorajniti  #nojotosad #governmentofindia 
#Light