White ਸਾਰੇ ਭਾਂਡੇ ਖਾਲੀ ਨੇ.. ਹਉਕਾ ਵੀ ਨਈਂ ਭਰਦਾ ਮੈਂ.. ਇਸ ਕਦਰ ਭੁੱਖਾ ਹਾਂ ਸਾਹਿਬ.. ਧੋਖਾ ਵੀ ਖਾ ਲੈਂਦਾ ਹਾਂ.. !! ©Preet Singh (Maajhewala) #Bewafa