Nojoto: Largest Storytelling Platform

ਝਿੜਕਾਂ ਵੀ ਖਾਧੀਆਂ ਨੇ, ਦੋ ਕੌਡੀ ਦੇ ਬੰਦਿਆਂ ਤੋਂ, ਕੁਝ ਖੱ

ਝਿੜਕਾਂ ਵੀ ਖਾਧੀਆਂ ਨੇ, ਦੋ ਕੌਡੀ ਦੇ ਬੰਦਿਆਂ ਤੋਂ,
ਕੁਝ ਖੱਟਿਆ ਨੀ ਗਵਾਇਆ ਈ ਆ, ਓਏ ਮੈਂ ਤਾਂ ਧੰਦਿਆਂ ਚੋਂ,
ਬਸ ਆਸ ਜੀ ਲਈ ਫਿਰਦਾਂ, ਇੱਕ ਦਿਨ ਕੁਝ ਬਣ ਜਾਣਾ,
ਜਿੰਦ ਪਈ ਛਾਨਣੀ 'ਚ, ਹੂਟੇ ਨਾਲ ਛਣ ਜਾਣਾ,
  ਕਰੂ ਯਾਦ ਏ ਦੁਨੀਆਂ ਓਏ ਐਸਾ ਕੁਝ ਕਰ ਜਾਣਾ,
      ਜੱਗ ਜਿੱਤ ਕੇ ਮਾਂ-ਪਿਓ ਦੇ ਕਦਮਾਂ ਵਿੱਚ ਧਰ ਜਾਣਾ...
                                          ✍ਹਰਕੀਰਤ ਦਿਓਲ... #ProMise_#wait_and_watch✌

thuglyfrecords8097

Z Mafia

New Creator

#ProMise_wait_and_watch✌