ਹਰ ਦਿਨ ਨਵੀਂ ਕਹਾਣੀ ਹੈ। "ਹਰ ਦਿਨ ਨਵੀਂ ਕਹਾਣੀ ਹੈ" ਕਿਤੇ ਅੱਖਾਂ ਚੋਂ ਵਹਿੰਦੇ ਹੰਝੂ ਤੇ ਕਿਤੇ ਓਹੀ ਪਾਣੀ ਆ , ਕਿਸੇ ਦੀ ਨਜ਼ਰ ਚ ਮੈਂ ਨ-ਸਮਝ ਤੇ ਕਿਸੇ ਦੀ 'ਚ ਸਿਆਣੀ ਆ , ਕਿਸੇ ਦੀ ਨਜ਼ਰ ਰਾਣੀ ਤੇ ਕਿਸੇ ਦੀ ਚ ਨੋਕਂਰਾਣੀ ਆ , ਕਿਵੇਂ ਬਿਆਨ ਕਰਦਾ ਇਹਨੂੰ ਚੰਦ ਕੁ ਲਫ਼ਜ਼ਾਂ ਵਿਚ ਇਹ ਤਾਂ ਹਰ ਇੱਕ ਧੀ ਦੀ ਕਹਾਣੀ ਆ... ਆਰ k ਬੀ😘 #ਹਰ ਦਿਨ ਨਵੀਂ ਕਹਾਣੀ ਹੈ #everyday #girls #story #poet #quotes #quoteoftheday #punjabiquotes #hanju #fathersprincess #livelikequeen #positiveattitude #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves