Nojoto: Largest Storytelling Platform

बचपन और शैतानी ਚੇਤੇ ਆ ਜਾਂਦੀ ਬਚਪਨ ਵਿਚ ਕੀਤੀ ਸੈਤਾਨੀ ਹ

बचपन और शैतानी ਚੇਤੇ ਆ ਜਾਂਦੀ ਬਚਪਨ ਵਿਚ ਕੀਤੀ ਸੈਤਾਨੀ
ਹਰ ਛੁੱਟੀ ਵਿਚ ਲੈਣ ਆਂਦੀ ਸਾਡੀ ਨਾਨੀ
ਕਰਨੀਆਂ ਮੌਜਾ ਨਾਨੀ ਘਰ ਜਾਕੇ
ਸਾਰਾ ਦਿਨ ਗਲੀਆਂ ਵਿਚ ਖੇਡ ਕੇ
ਕੁੱਟ ਸ਼ਾਮੀ ਮਾਮੇ ਤੋਂ ਖਾਣੀ
ਹੁਣ ਮੈਨੂੰ ਸੋਚ ਸੋਚ ਕੇ ਹਾਸਾ ਆਉਂਦਾ
ਬਚਪਨ ਵਿਚ ਕੀਤੀਆਂ ਕਿੰਨੀਆਂ ਨਾਦਾਨੀ
guri ਬਚਪਨ or ਸੈਤਾਨੀ 👑Arifswagy👑 Satendra Shah ARJUN Gori Sanam shona

guri6964021374980

Guri

Growing Creator