ਸ਼ੌਕ ਤਾ ਪਤਾ ਨਹੀ ਪਰ ਹਾਂ ਦਰਦ ਹੀ ਤੇਰੇ ਦਿੱਤੇ ਕੁਝ ਇੰਨੇ ਸੀ ਕਿ ਲਿਖਨ ਦੀ ਆਦਤ ਪੈ ਗੲੀ,, ਹਸਣ ਲੲੀ ਬਹਾਨਾ ਨਹੀ ਚਾਹੀਦਾ ਹੁੰਦਾ ਸੀ ਹੁਨ ਬੇਮਤਲਬ ਰੋਣ ਦੀ ਇੱਕ ਆਦਤ ਪੈ ਗੲੀ,, Deep sandhu