Nojoto: Largest Storytelling Platform

ਮਾਂ...ਸ਼ਬਦ ਨਹੀਂ ਇੱਕ ਅਰਥ ਹੈ ਮਾਂ ਸੁਲਝੀ ਹੋਈ ਕਿਤਾਬ ਦਾ

ਮਾਂ...ਸ਼ਬਦ ਨਹੀਂ ਇੱਕ ਅਰਥ ਹੈ ਮਾਂ
 ਸੁਲਝੀ ਹੋਈ ਕਿਤਾਬ ਦਾ ਤਰਕ ਹੈ ਮਾਂ
 ਸੂਰਜ ਦੀ ਨਿੱਕੀ ਕਿਰਨ ਹੈ ਮਾਂ
 ਬੱਚੇ ਦੇ ਮੂੰਹ ਚੋਂ ਨਿਕਲਿਆ ਪਹਿਲਾ ਬੋਲ ਹੈ ਮਾਂ
 ਸਭ ਰੁੱਸ ਜਾਣ ਤੋਂ ਬਾਅਦ ਜੋ ਕੋਲ ਹੈ ਉਹ ਹੈ ਮਾਂ
 ਤੂੰ ਕੋਲ ਹੈ ਤਾਂ ਸਭ ਕੋਲ ਹੈ ਮਾਂ
 ਤੇਰੇ ਬਿਨਾ ਦੁਨਿਆ ਚੰਡੋਲ ਹੈ ਮਾਂ
 ਤੂੰ ਮੇਰੇ ਲਈ ਰੱਬ ਐ ਮਾਂ 
 ਤੂੰ ਮੇਰੇ ਲਈ ਸਭ ਐ ਮਾਂ 

✍️ rahuljassoria Maa.... Happy Mothers day

Maa.... Happy Mothers day