ਰੰਗ ਹੁਣ ਕਦੇ ਦੋਬਾਰਾ ਚੜਨੇ ਨਹੀਂ, ਅਸਾਂ ਤਾਂ ਹੁਣ ਸੋਹ ਖ਼ਾ ਲਯੀ ਪੈਰ ਇਸ਼ਕੇ ਦੇ ਵੇਹੜੇ ਧਰਨੇ ਨਹੀਂ, ਰੰਗ ਇਸ਼ਕੇ ਦੀ ਚਮਕ ਐਸੀ, ਕੀ ਬਾਕੀ ਸਭ ਕੁਛ ਫਿਕਾ ਲਗਦਾ ਆ ਇਕ ਯਾਰ ਆਪਣਾ ਲਗਦਾ ਆ ਬਾਕੀ ਜ਼ਮਾਨਾ ਦੁਸ਼ਮਣ ਲਗਦਾ ਆ, रंग उड़ गए ने #ਰੰਗ #collab #yqbhaji #YourQuoteAndMine Collaborating with YourQuote Bhaji