Nojoto: Largest Storytelling Platform

ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਹੈ ਇੱਕ ਪੀੜ ਮੁਹੱਬਤ

ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਹੈ
ਇੱਕ ਪੀੜ ਮੁਹੱਬਤ ਦੀ ਇੱਕ ਹਿਜ਼ਰ ਖ਼ੁਮਾਰੀ ਹੈ

ਨਾਂ ਆਸਾਂ ਮੁਕਦੀਆਂ ਨੇ ਨਾਂ ਰਸਤੇ ਮੁਕਦੇ ਨੇ 
ਨਾਂ ਨਬਜ਼ਾਂ ਰੁਕਦੀਆਂ ਨੇ ਨਾਂ ਸੱਜਣ ਢੁਕਦੇ ਨੇ
ਕਦ ਹੋਊ ਮੇਲ਼ ਸੱਜਣਾਂ ਹਰ ਸਦਰ ਕੁਵਾਰੀ ਹੈ 
ਰਾਤਾਂ ਦੇ ਰਾਹੀ ਼਼਼਼਼਼਼਼਼਼਼਼਼਼਼਼਼
ੲਿੱਕ ਪੀੜ ਮੁਹੱਬਤ ਼਼਼਼਼਼਼਼਼਼਼

ਕਿੱਥੋਂ ਮੈਂ ਤੋੜ ਲੱਬਾਂ ਤੇਰੀ ਉਹ ਹਾਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ ਗੇੜ ਚੁਰਾਸੀ ਦਾ
ਕੋਠੇ ਤੇ ਜਾਂਦਾ ਨਹੀਂ ਜਿੰਦ ਤੈਥੋਂ ਵਾਰੀ ਹੈ
ਇੱਕ ਪੀੜ ਮੁਹੱਬਤ ਼਼਼਼਼਼਼਼਼਼਼
ਰਾਤਾਂ ਦੇ ਰਾਹੀ ਼਼਼਼਼਼਼਼਼਼਼਼਼

ਮੈਂ ਸਦਾਂ ਦੂਆ ਕਰਦਾ ਤੇਰੀ ਉੱਚੀ ਸ਼ਾਨ ਲਈ 
ਉੱਸ ਮੋੜ ਤੇ ਫਿਰ ਆਜਾ ਇੱਕ ਵਾਰੀ ਮਾਨ ਲਈ
ਮੈਂ ਬਦਲੀ਼ ਕਾਲ਼ੀ ਹਾਂ  ਤੇਰੀ ਚੰਨ ਦੀ ਸਵਾਰੀ ਹੈ
ਇੱਕ ਪੀੜ ਮੁਹੱਬਤ ਦੀ ਇੱਕ ਹਿਜਰ ਖੁਮਾਰੀ ਹੈ 
ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ਼ ਯਾਰੀ ਹੈ

🙏ਬੱਬੂ ਮਾਨ ਸਾਹਬ 🙏 #babbu Maan #shaudai shayer #truckdriwers  jasvir kaur sidhu  Aman Verma sraj..midnight writer अल्फ़ाज़ 🌹Adhoori Khwahish🌹
ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਹੈ
ਇੱਕ ਪੀੜ ਮੁਹੱਬਤ ਦੀ ਇੱਕ ਹਿਜ਼ਰ ਖ਼ੁਮਾਰੀ ਹੈ

ਨਾਂ ਆਸਾਂ ਮੁਕਦੀਆਂ ਨੇ ਨਾਂ ਰਸਤੇ ਮੁਕਦੇ ਨੇ 
ਨਾਂ ਨਬਜ਼ਾਂ ਰੁਕਦੀਆਂ ਨੇ ਨਾਂ ਸੱਜਣ ਢੁਕਦੇ ਨੇ
ਕਦ ਹੋਊ ਮੇਲ਼ ਸੱਜਣਾਂ ਹਰ ਸਦਰ ਕੁਵਾਰੀ ਹੈ 
ਰਾਤਾਂ ਦੇ ਰਾਹੀ ਼਼਼਼਼਼਼਼਼਼਼਼਼਼਼਼਼
ੲਿੱਕ ਪੀੜ ਮੁਹੱਬਤ ਼਼਼਼਼਼਼਼਼਼਼

ਕਿੱਥੋਂ ਮੈਂ ਤੋੜ ਲੱਬਾਂ ਤੇਰੀ ਉਹ ਹਾਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ ਗੇੜ ਚੁਰਾਸੀ ਦਾ
ਕੋਠੇ ਤੇ ਜਾਂਦਾ ਨਹੀਂ ਜਿੰਦ ਤੈਥੋਂ ਵਾਰੀ ਹੈ
ਇੱਕ ਪੀੜ ਮੁਹੱਬਤ ਼਼਼਼਼਼਼਼਼਼਼
ਰਾਤਾਂ ਦੇ ਰਾਹੀ ਼਼਼਼਼਼਼਼਼਼਼਼਼

ਮੈਂ ਸਦਾਂ ਦੂਆ ਕਰਦਾ ਤੇਰੀ ਉੱਚੀ ਸ਼ਾਨ ਲਈ 
ਉੱਸ ਮੋੜ ਤੇ ਫਿਰ ਆਜਾ ਇੱਕ ਵਾਰੀ ਮਾਨ ਲਈ
ਮੈਂ ਬਦਲੀ਼ ਕਾਲ਼ੀ ਹਾਂ  ਤੇਰੀ ਚੰਨ ਦੀ ਸਵਾਰੀ ਹੈ
ਇੱਕ ਪੀੜ ਮੁਹੱਬਤ ਦੀ ਇੱਕ ਹਿਜਰ ਖੁਮਾਰੀ ਹੈ 
ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ਼ ਯਾਰੀ ਹੈ

🙏ਬੱਬੂ ਮਾਨ ਸਾਹਬ 🙏 #babbu Maan #shaudai shayer #truckdriwers  jasvir kaur sidhu  Aman Verma sraj..midnight writer अल्फ़ाज़ 🌹Adhoori Khwahish🌹