Nojoto: Largest Storytelling Platform

#FourLinePoetry ਬਾਹਰ ਹੀ ਟੇਕਾਂ ਅੰਦਰ ਨਾ ਵੇਖਾਂ ਅੱਗ ਇਸ

#FourLinePoetry ਬਾਹਰ ਹੀ ਟੇਕਾਂ
ਅੰਦਰ ਨਾ ਵੇਖਾਂ
ਅੱਗ ਇਸ਼ਕ ਦੀ
ਜਲਾ ਕੇ ਨਾ ਸੇਕਾਂ

ਸਭ ਨੂੰ ਪੂਜਾਂ 
ਨਾ ਲੱਭਾਂ ਭੇਦ ਗੂਝਾ
ਦਿਖਾਵੇ ਦੇ ਲਈ 
ਮੈਂ ਰੱਖਿਆ ਬੂਝਾ

ਇਬਾਦਤ ਛੋਟੀ 
ਫੜੀ ਗਿਆਨ ਦੀ ਸੋਟੀ
ਸਭ ਨੂੰ ਵੰਡਾ 
ਖਾਣ ਲਈ ਰੋਟੀ

ਮੈਂ ਰੋਜ਼ ਹੀ ਜਗਦਾਂ
ਮੈਂ ਰੋਜ਼ ਹੀ ਮਰਦਾ
ਤੈਨੂੰ ਜਿੱਤਦਾ 
ਮੈਂ ਰੋਜ਼ ਹੀ ਹਰਦਾ.!

ਭੁੱਲ ਚੁੱਕ ਮੁਆਫ 🙏

✍️"ਸ਼ਾਹ ਜਲੋਟਾ"

©Shaah Jalota #shaahjlaota
#FourLinePoetry ਬਾਹਰ ਹੀ ਟੇਕਾਂ
ਅੰਦਰ ਨਾ ਵੇਖਾਂ
ਅੱਗ ਇਸ਼ਕ ਦੀ
ਜਲਾ ਕੇ ਨਾ ਸੇਕਾਂ

ਸਭ ਨੂੰ ਪੂਜਾਂ 
ਨਾ ਲੱਭਾਂ ਭੇਦ ਗੂਝਾ
ਦਿਖਾਵੇ ਦੇ ਲਈ 
ਮੈਂ ਰੱਖਿਆ ਬੂਝਾ

ਇਬਾਦਤ ਛੋਟੀ 
ਫੜੀ ਗਿਆਨ ਦੀ ਸੋਟੀ
ਸਭ ਨੂੰ ਵੰਡਾ 
ਖਾਣ ਲਈ ਰੋਟੀ

ਮੈਂ ਰੋਜ਼ ਹੀ ਜਗਦਾਂ
ਮੈਂ ਰੋਜ਼ ਹੀ ਮਰਦਾ
ਤੈਨੂੰ ਜਿੱਤਦਾ 
ਮੈਂ ਰੋਜ਼ ਹੀ ਹਰਦਾ.!

ਭੁੱਲ ਚੁੱਕ ਮੁਆਫ 🙏

✍️"ਸ਼ਾਹ ਜਲੋਟਾ"

©Shaah Jalota #shaahjlaota
shaahjalota4478

Shaah Jalota

New Creator