Nojoto: Largest Storytelling Platform

ਮਾਨ ਨਾ ਕਰ ਤੇਰਾ ਹੁਸਨ ਤੇਰੇ ਹੱਥਾਂ ਤੇ ਲੱਗੀ ਮਹਿੰਦੀ ਵਰਗ

ਮਾਨ ਨਾ ਕਰ ਤੇਰਾ ਹੁਸਨ
 ਤੇਰੇ ਹੱਥਾਂ ਤੇ ਲੱਗੀ ਮਹਿੰਦੀ ਵਰਗਾ ਏ 
ਜਿਮੈ ਏ ਫਿੱਕੀ ਪੈ ਜਾਂਦੀ ਏ ਟਾਇਮ ਦੇ ਨਾਲ
ਉਮੈਂ ਤੇਰਾ ਹੁਸਨ ਵੀ ਫਿੱਕਾ ਪੈ ਜੁ
ਕਾਤਿਲ ਲਿਖਾਰੀ ✍️🙏 ਅਨਮੋਲ

©the Royal king0786
  #wirite #viral #vibes #story #follow #insta