Nojoto: Largest Storytelling Platform

ਤੂੰ ਫੋਟੋ ਵਿੱਚ ਦੇਖ Ravi ਨੂੰ ਸੋਚੇ ਸੁੱਖ ਬੜੇ ਨੇ ਮੇਰੇ

ਤੂੰ ਫੋਟੋ ਵਿੱਚ ਦੇਖ Ravi ਨੂੰ 
ਸੋਚੇ ਸੁੱਖ ਬੜੇ ਨੇ
ਮੇਰੇ ਨਾਲ ਰਹਿ ਕੇ ਦੇਖ
ਦੇਖੀ ਦੁੱਖ ਬੜੇ ਨੇ
ਅਸੀ ਦੁਨੀਅਾ ਤੋ ਗੲੇ 
ਸਾਡੀ ਝਲਕ ਨੂੰ ਤਰਸੇ ਗੀ
ਮੈ ਮੰਨਦਾ ਭਾਵੇ ਹੋਰ ਦੁਨੀਅਾ ਤੇ
ਮੁੱਖ ਬੜੇ !

©Ravi Nangal wala ✍️ Ravi Nangal Wala 

#LostInCrowd
ਤੂੰ ਫੋਟੋ ਵਿੱਚ ਦੇਖ Ravi ਨੂੰ 
ਸੋਚੇ ਸੁੱਖ ਬੜੇ ਨੇ
ਮੇਰੇ ਨਾਲ ਰਹਿ ਕੇ ਦੇਖ
ਦੇਖੀ ਦੁੱਖ ਬੜੇ ਨੇ
ਅਸੀ ਦੁਨੀਅਾ ਤੋ ਗੲੇ 
ਸਾਡੀ ਝਲਕ ਨੂੰ ਤਰਸੇ ਗੀ
ਮੈ ਮੰਨਦਾ ਭਾਵੇ ਹੋਰ ਦੁਨੀਅਾ ਤੇ
ਮੁੱਖ ਬੜੇ !

©Ravi Nangal wala ✍️ Ravi Nangal Wala 

#LostInCrowd