Nojoto: Largest Storytelling Platform

ਰੱਖੇ ਨਾ ਦੋਸਤ ਦੋਂਗਲੇ ਅੰਦਰੋ ਹੋਰ ਤੇ ਬਾਹਰੋਂ ਹੋਰ, ਅਸੀ ਵ

ਰੱਖੇ ਨਾ ਦੋਸਤ ਦੋਂਗਲੇ
ਅੰਦਰੋ ਹੋਰ ਤੇ ਬਾਹਰੋਂ ਹੋਰ,
ਅਸੀ ਵੀ ਨਈ ਗੂੰਗਲੇ
ਜੋ ਦਿਖਾਈਏ ਨਾ ਆਪਣਾ ਜੋਰ,
ਮਿਹਨਤ ਕਰੀਏ ਜਦ ਆਪਣੀ ਪੂਰੀ
ਸਫਲਤਾ ਵੀ ਮਚਾਏ ਫਿਰ ਸ਼ੋਰ...

✍️pawan_._mehra #FlutePlayer #friends #viral #veiw #Nojoto #mehnat
ਰੱਖੇ ਨਾ ਦੋਸਤ ਦੋਂਗਲੇ
ਅੰਦਰੋ ਹੋਰ ਤੇ ਬਾਹਰੋਂ ਹੋਰ,
ਅਸੀ ਵੀ ਨਈ ਗੂੰਗਲੇ
ਜੋ ਦਿਖਾਈਏ ਨਾ ਆਪਣਾ ਜੋਰ,
ਮਿਹਨਤ ਕਰੀਏ ਜਦ ਆਪਣੀ ਪੂਰੀ
ਸਫਲਤਾ ਵੀ ਮਚਾਏ ਫਿਰ ਸ਼ੋਰ...

✍️pawan_._mehra #FlutePlayer #friends #viral #veiw #Nojoto #mehnat