Nojoto: Largest Storytelling Platform

ਤੂੰ ਨਹੀਂ ਆਇਆ ਸੱਜਣਾ ਪਰ ਰਾਤ ਆ ਗਈ ਤੂੰ ਫਿਰ ਵੀ ਨੀ ਆਇਆ ਸ

ਤੂੰ ਨਹੀਂ ਆਇਆ ਸੱਜਣਾ ਪਰ ਰਾਤ ਆ ਗਈ
ਤੂੰ ਫਿਰ ਵੀ ਨੀ ਆਇਆ ਸੱਜਣਾ ਸਵੇਰ ਵੀ ਆ ਗਈ 
ਦੁਪਹਿਰ ਤੋ ਸ਼ਾਮ ਹੋ ਗਈ ਪੰਛੀ ਵੀ ਆਪਣਾ ਚੋਗਾ ਚੁਗ ਕੇ ਘਰ ਚੱਲੇ ਆ
ਤੇਰੀ ਉਡੀਕ ਦੀ ਤਾਂਗ ਚ ਬੈਠੇ ਆਂ ਸੱਜਣਾ
ਛੇਤੀ ਵਾਪਿਸ ਆ ਜਾ ਅਸੀਂ ਤੇਰੇ ਬਿਨਾਂ ਕੱਲੇ ਆਂ
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #write #Lines #story #Heart #weiter #viral #njoto #instadaily  #sidhumoosewala #legend
legend never die