ਚੱਲ ਰੂਹਾਂ ‘ਚ ਮਿਲ ਜਿਸਮਾਂ ਤੋਂ ਅਦਿੱਖ ਹੋ ਜਾਈਏ ਜਿਵੇਂ ਪਾਣੀ ਵਿੱਚ ਬੂੰਦਾਂ ਓਵੇਂ ਇੱਕ-ਮਿੱਕ ਹੋ ਜਾਈਏ..!! - Tera @Jagraj - #nojotopome #Punjabi #Rooh