Nojoto: Largest Storytelling Platform

##ਤੇਰੀ ਆਵਾਜ਼ ਸੁਣਨ ਨੂੰ ਕੰਨ ਤਰਸਣ,ਦੋ ਬੋਲ ਪਿਆਰ ਦੇ ਬੋਲ

##ਤੇਰੀ ਆਵਾਜ਼ ਸੁਣਨ ਨੂੰ ਕੰਨ ਤਰਸਣ,ਦੋ ਬੋਲ ਪਿਆਰ ਦੇ ਬੋਲ ਯਾਰਾ,,
👂👂
ਬਹਿ ਕੇ ਰਾਬਤਾ ਕਰਨ ਨੂੰ ਦਿਲ ਕਰਦੈ,ਤੂੰ ਵੀ ਦਿਲ ਦੀ ਗੱਲ ਖੋਲ ਯਾਰਾ,,
☺☺
ਸੋਚਾਂ ਵਿੱਚ ਰਹਾਂ ਸੋਚਦਾ ਤੈਨੂੰ,ਦਿਲ ਨੂੰ ਪਈ ਜਾਣ ਹੌਲ ਯਾਰਾ,,
🤔🤔
ਤੇਰੀ ਦੀਦ ਸਾਡੇ ਲਈ ਲਾਜ਼ਮੀ ਏ,ਨ ਨਜ਼ਰਾਂ ਸਾਥੋਂ ਮੋੜ ਯਾਰਾ##
🙄🙄 ✍✍✍✍✍✍✍✍

davysaab9107

Davy Saab

New Creator