ਪੈਂਡੇ ਲੰਮੜੇ ਪਿਆਰਾਂ ਦੇ ਇਨ੍ਹਾਂ ਇਸ਼ਕ ਦਿਆਂ ਬਾਜ਼ਾਰਾਂ ਦੇ ਮੀਲਾਂ ਦੀ ਵੇਖ ਵਾਟ ਹਾਂ ਲੰਘਦੇ ਅਸੀ ਤੜਪੇ ਤੇਰੇ ਦੀਦਾਰਾਂ ਦੇ #ਜਜ਼ਬਾਤ #ਦਿਲਾਂ #ਦੇ #ਗੱਲਾਂ #ਪਿਆਰ #ਦੀਆਂ