Nojoto: Largest Storytelling Platform

ਵਗਦੀਆਂ ਬੇੜੀਆਂ ਨੂੰ ਕਿਨਾਰੇ ਔਖੇ ਮਿਲਦੇ ।। ਦਸ ਕੀ ਮੈ ਬੋਲ

ਵਗਦੀਆਂ ਬੇੜੀਆਂ ਨੂੰ ਕਿਨਾਰੇ ਔਖੇ ਮਿਲਦੇ ।।
ਦਸ ਕੀ ਮੈ ਬੋਲ ਦਸਾ ਹਾਲ ਸੱਜਣਾ ਦਿਲਦੇ ।।
ਤੇਰੀ ਅਖ ਨਾ ਰਮਝ ਫੜੇ ਜ਼ਖਮ ਸੋਚਾਂ ਦੇ ਛਿਲਦੇ ।।
 ਕੋਈ ਕੀ ਰੋਕੇ ਦਸ ਕੌਣ ਰੋਕੇ ਰਾਹ ਬਿਰਹੋ ਦੀ ਇਲ ਦੇ ।।
ਹੈ ਕੋਈ ਦਸ ਜੁਆਬ ਕੰਮ ਆਸ਼ਕੀ ਵਾਲੀ ਢਿਲਦੇ ?? #revealit #thought 
creationist