Nojoto: Largest Storytelling Platform

ਪੀਂਘ ਪਾ ਕੇ ਪਿਆਰਾਂ ਦੀ ਕਿਦਾਂ ਹੁੰਦੇ ਮਾੜੇ ਹਾਲ ਦੇਖੋ ਮੈਂ

ਪੀਂਘ ਪਾ ਕੇ ਪਿਆਰਾਂ ਦੀ ਕਿਦਾਂ ਹੁੰਦੇ ਮਾੜੇ ਹਾਲ ਦੇਖੋ
ਮੈਂ ਤੇਰਾ ਹਾਂ ਜੋ ਕਹਿੰਦੇ ਨੇ ਕਿੱਦਾਂ ਬਣਦੇ ਗੈਰਾਂ ਦੀ ਢਾਲ ਦੇਖੋ।
ਨਾ ਹੱਸ ਹੋਣਾ ਨਾ ਰੋ ਹੋਣਾ ਕਿੱਦਾਂ ਹੁੰਦੇ ਬੇਵੱਸ ਹਾਲਾਤ ਦੇਖੋ
ਦਿਨ ਦੇ ਚਿੱਟੇ ਚਾਨਣ ਵਿਚ ਹੁੰਦੀ ਕਾਲੀ-ਬੋਲੀ ਰਾਤ ਦੇਖੋ।।

-Parm ਦੀ ਕਲਮ ਵਿਚੋਂ #Love #Broken #loyalinlove #saddil #Life_experience

parm5258347348858

Parm

New Creator