Nojoto: Largest Storytelling Platform

ਕਹਾਣੀ ਮੇਰੇ ਨਾਲ ਹੀ ਮੁਕ ਗਈ ਕਹਾਣੀ ਮੇਰੇ ਦਰਦਾ ਦੀ, ਸਿਲਸਿ

ਕਹਾਣੀ ਮੇਰੇ ਨਾਲ ਹੀ ਮੁਕ ਗਈ ਕਹਾਣੀ ਮੇਰੇ ਦਰਦਾ ਦੀ,
ਸਿਲਸਿਲਾ ਵੀ ਮੁਕ ਗਿਆ ਕਲਮ ਤੋ ਦਰਦ ਲਿਖਾਉਣ ਦਾ..
ਜਦ ਤੇਰੇ ਜੁਲਮ ਹੀ ਹਸ ਕ ਸਹਿੰਦੇ ਰਹੇ,
ਤਾ ਹੁਣ ਕੀ ਅਸਰ ਹੁਣਾ ਅੱਗ ਦਾ ਤੇ ਕੀ ਦਫਨਾਉਣ ਦਾ..
ਰੱਬਾ ਉਹਨੂੰ ਜਿੰਦਗੀ ਦੀ ਹਰ ਖੁਸ਼ੀ ਦੇਈ,
ਉਹਨੂੰ ਕਦੇ ਵੀ ਨਾ ਇਹਸਾਸ ਹੋਵੇ 'ਦੀਪ' ਨੂੰ ਗਵਾਉਣ ਦਾ...
               ***ਤੇਰਾ ਦੀਪ ਸੰਧੂ*** Romi Dairy Farm Kundal #suman# Baljit Singh Parwinder Kaur Ravneet kaur

deepsandhu5113

Deep Sandhu

New Creator