Nojoto: Largest Storytelling Platform

ਮੈਂ ਤੇਰੀ ਬਣਾਈ ਚਾਹ ਨਹੀਂ ਭੁੱਲਦਾ , ਤੇ ਸ਼ਹਿਰ ਤੇਰੇ ਦੀ ਰ

ਮੈਂ ਤੇਰੀ ਬਣਾਈ ਚਾਹ ਨਹੀਂ ਭੁੱਲਦਾ ,
ਤੇ ਸ਼ਹਿਰ ਤੇਰੇ ਦੀ ਰਾਹ ਨਹੀਂ ਭੁੱਲਦਾ !
ਜਿਥੇ ਪਹਿਲੀ ਵਾਰ ਬੈਠੇ ਸੀ ,
ਉਹ ਨਹਿਰ ਦੇ ਕੰਢੇ ਦੀ ਘਾਹ ਨੀ ਭੁੱਲਦਾ !
ਖੋਰੇ ਕਿੰਝ ਤੂੰ ਮੈਨੂੰ ਭੁੱਲ ਬੈਠੀ ,
ਤੇ MOHIT MANGI ਨੂੰ ਤੇਰਾ ਨਾਂ ਨਹੀਂ ਭੁੱਲਦਾ !

©mohitmangi #eveningtea #mohitmangi #love #viral #trend #viral♥️♥️♥️ #punjab #Punjabi #Ludhiana

mohit3385870426362

mohitmangi

New Creator
streak icon1