Nojoto: Largest Storytelling Platform

ਕਿ ਮੈਂ ਤੇਰੀਆਂ ਯਾਦਾਂ ਨਾਲ ਜੜਿਆ ਹੋਇਆ ਹਾਂ ਅੱਜ ਵੀ ਤੇਰੀਆ

ਕਿ ਮੈਂ ਤੇਰੀਆਂ ਯਾਦਾਂ ਨਾਲ ਜੜਿਆ ਹੋਇਆ ਹਾਂ
ਅੱਜ ਵੀ ਤੇਰੀਆਂ ਰਾਹਾਂ ਦੇ
ਵਿਚ ਖੜਿਆ ਹੋਇਆ ਹਾਂ 
ਤੈਨੂੰ ਭੁੱਲਣਾ ਸੌਖਾ ਨਹੀਂ 
ਇਹ ਕਿਹਰ ਤੂੰ ਸਾਡੇ ਉੱਤੇ
ਕਰਿਆ ਹੋਇਆ ਆ

©Harwinder
  #chaand #Shayari #dil da jazbaat #haertbroken #yad #Tu
harwinder9280

Harwinder

New Creator

#chaand #Shayari #Dil da jazbaat #haertbroken #yad #Tu

162 Views