Nojoto: Largest Storytelling Platform

-ਸੁਪਨਾ- ਸੁਪਨਾ ਹਾਂ ਮੈਂ ਇੱਕ ਦਿਨ ਮੈਨੂੰ ੳੁਹਨੇ ਵੀ ਹੈ ਭ

-ਸੁਪਨਾ-

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਨੀਦਾਂ ਨਾਲ ਜਿੱਦ ਬਹਿਸ 
ਸਾਡੀ ਵੀ ਹੋਈ ਹੈ,ਅੱਖ ਕਿਸੇ
ਦੀ ਖੁਸ਼ੀ ਲਈ ਸਾਡੀ ਵੀ ਰੋਈ ਹੈ 
ਜਿੰਦੜੀ ਦੀਅਾਂ ਹਵਾਵਾਂ ਵਿੱਚ
ਪੀੜਾਂ ਨੇ ਅਾ ਘੁੱਲ ਜਾਣਾ !!

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਵਕਤ ਦੇ ਪੈਮਾਨਿਅਾ
ਵਿੱਚ ਢੱਲਦਾ ਨਾ ਕੌਣ ਹੈ,
ਖੁਦ ਲਈ ਦੀਵੇ ਵਾਂਗ
ਬਲਦਾ ਨਾ ਕੌਣ ਹੈ,
ਕੱਚੀਅਾਂ ਰਾਹਾਂ ਵਿੱਚ 
ਸਾਝਾਂ ਵਾਲੀਅਾਂ ਪੈੜਾਂ 
ਨੇ ਵੀ ਰ਼ੁਲ ਜਾਣਾ !!
 
ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਜਿਸ ਦੇਸ਼ ਹੋਣ ਸੋਹਣੇ 
ਸਦਾ ਹੀ ਅਾਬਾਦ ਰਹਿਣ,
ੳੁਹਦੇ ਨੈਣ ਨਾ ਭੁਲਾਵੀਂ
ਰੱਬਾ ਸਦਾ ਮੈਨੂੰ ਯਾਦ ਰਹਿਣ,
ਕਲਮ ਮੇਰੀ ਦੇ ਹੰਝੂਅਾਂ ਤਾਂ
ਅਾਪੇ ਹੀ ਹੈ ਡੁੱਲ ਜਾਣਾ !!

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!
 
              #akashdeep Dnl✍️🏻 #worldpostday
-ਸੁਪਨਾ-

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਨੀਦਾਂ ਨਾਲ ਜਿੱਦ ਬਹਿਸ 
ਸਾਡੀ ਵੀ ਹੋਈ ਹੈ,ਅੱਖ ਕਿਸੇ
ਦੀ ਖੁਸ਼ੀ ਲਈ ਸਾਡੀ ਵੀ ਰੋਈ ਹੈ 
ਜਿੰਦੜੀ ਦੀਅਾਂ ਹਵਾਵਾਂ ਵਿੱਚ
ਪੀੜਾਂ ਨੇ ਅਾ ਘੁੱਲ ਜਾਣਾ !!

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਵਕਤ ਦੇ ਪੈਮਾਨਿਅਾ
ਵਿੱਚ ਢੱਲਦਾ ਨਾ ਕੌਣ ਹੈ,
ਖੁਦ ਲਈ ਦੀਵੇ ਵਾਂਗ
ਬਲਦਾ ਨਾ ਕੌਣ ਹੈ,
ਕੱਚੀਅਾਂ ਰਾਹਾਂ ਵਿੱਚ 
ਸਾਝਾਂ ਵਾਲੀਅਾਂ ਪੈੜਾਂ 
ਨੇ ਵੀ ਰ਼ੁਲ ਜਾਣਾ !!
 
ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!

ਜਿਸ ਦੇਸ਼ ਹੋਣ ਸੋਹਣੇ 
ਸਦਾ ਹੀ ਅਾਬਾਦ ਰਹਿਣ,
ੳੁਹਦੇ ਨੈਣ ਨਾ ਭੁਲਾਵੀਂ
ਰੱਬਾ ਸਦਾ ਮੈਨੂੰ ਯਾਦ ਰਹਿਣ,
ਕਲਮ ਮੇਰੀ ਦੇ ਹੰਝੂਅਾਂ ਤਾਂ
ਅਾਪੇ ਹੀ ਹੈ ਡੁੱਲ ਜਾਣਾ !!

ਸੁਪਨਾ ਹਾਂ ਮੈਂ ਇੱਕ ਦਿਨ
ਮੈਨੂੰ ੳੁਹਨੇ ਵੀ ਹੈ ਭੁੱਲ ਜਾਣਾ !!
 
              #akashdeep Dnl✍️🏻 #worldpostday