Nojoto: Largest Storytelling Platform

ਜਦ ਹਾਸਿਆਂ ਨਾਲ ਯਾਰਾਨਾ ਸੀ ਬਾਪੂ ਦਾ ਦਿਤਾ ਇਕ ਰੁਪਿਆ ਸਾਡੇ

ਜਦ ਹਾਸਿਆਂ ਨਾਲ ਯਾਰਾਨਾ ਸੀ
ਬਾਪੂ ਦਾ ਦਿਤਾ ਇਕ ਰੁਪਿਆ
ਸਾਡੇ ਲਈ ਜਿੰਵੇ ਖਜਾਨਾ ਸੀ
ਜਾਣਬੁਝਕੇ ਗਿਰਕੇ ਸੱਟ ਵਜਾਉਣਾ
ਬੇਬੇ ਨੂੰ ਗੱਲ ਲਾਉਣ ਦਾ ਬਹਾਨਾ ਸੀ
ਉਹ ਵੀ ਇੱਕ ਜ਼ਮਾਨਾ ਸੀ। उह वी इक्क ज़माना सी
#ਜ਼ਮਾਨਾ #collab #yqbhaji  #YourQuoteAndMine
Collaborating with YourQuote Bhaji
ਜਦ ਹਾਸਿਆਂ ਨਾਲ ਯਾਰਾਨਾ ਸੀ
ਬਾਪੂ ਦਾ ਦਿਤਾ ਇਕ ਰੁਪਿਆ
ਸਾਡੇ ਲਈ ਜਿੰਵੇ ਖਜਾਨਾ ਸੀ
ਜਾਣਬੁਝਕੇ ਗਿਰਕੇ ਸੱਟ ਵਜਾਉਣਾ
ਬੇਬੇ ਨੂੰ ਗੱਲ ਲਾਉਣ ਦਾ ਬਹਾਨਾ ਸੀ
ਉਹ ਵੀ ਇੱਕ ਜ਼ਮਾਨਾ ਸੀ। उह वी इक्क ज़माना सी
#ਜ਼ਮਾਨਾ #collab #yqbhaji  #YourQuoteAndMine
Collaborating with YourQuote Bhaji

उह वी इक्क ज़माना सी #ਜ਼ਮਾਨਾ #Collab #yqbhaji #YourQuoteAndMine Collaborating with YourQuote Bhaji