Nojoto: Largest Storytelling Platform

ਮੈਂ ਹੱਸਦਾ-ਹੱਸਦਾ ਰੁਕ ਜਾਂਦਾ ਤੇਰੀ ਯਾਦ ਚ ਅੜੀਏ ਮੁੱਕ‌ ਜ

ਮੈਂ ਹੱਸਦਾ-ਹੱਸਦਾ ਰੁਕ ਜਾਂਦਾ
 ਤੇਰੀ ਯਾਦ ਚ ਅੜੀਏ ਮੁੱਕ‌ ਜਾਂਦਾ‌
 ਵੈਸੇ ਅੱਖਾਂ ਮੇਰੀਆਂ ਹਮੇਸ਼ਾ ਗਿਲੀਆਂ ਰਹਿੰਦੀਆਂ
 ਪਰ ਮੇਰਾ ਹਾਲ ਐਵੇਂ ਜਿਵੇਂ ਸਮੁੰਦਰ ਵੀ ਸੁੱਕ ਜਾਂਦਾ

©Moldeep singh
  #Raftaar shayari punjabi

#Raftaar shayari punjabi

48 Views