ਬੜਾ ਗਰੂਰ ਸੀ ਚਕੋਰ ਨੂੰ ਕਿ ਮੇਰੇ ਤੇ ਚੰਨ ਵਿਚ ਕੋਈ ਨੀ ਆ ਸਕਦਾ ਪਰ ਇੱਕ ਨਿੱਕੇ ਜਿਹੇ ਬੱਦਲ ਨੇ ਓਹਦਾ ਵਹਿਮ ਦੂਰ ਕਰਤਾ.... ladhroia ✍ ਹਰਫ਼ ਦਾਨਗੜੵੀਆ