Nojoto: Largest Storytelling Platform

ਤੂੰ ਪੀੜ੍ਹਾਂ ਦੇ ਸਜਾ ਦੇ । ਕੋਈ ਤਾਂ ਜੀਓਣ ਦੀ ਵਜਾਹ ਦੇ

ਤੂੰ ਪੀੜ੍ਹਾਂ ਦੇ 
ਸਜਾ ਦੇ ।
ਕੋਈ ਤਾਂ ਜੀਓਣ ਦੀ 
ਵਜਾਹ ਦੇ
ਭੁੰਨ ਲੈਣ ਦੇ ਜ਼ਖਮਾਂ ਨੂੰ 
ਚੀਸ਼ਾ 
ਹੌਂਕੇ 
ਦਬਾ ਲੈਣ ਦੇ ਦਿਲ ਦੀ ਨੁੱਕਰੇ ਅੰਦਰ ਮਰ ਚੁੱਕੀਆ ਰਸਮਾਂ ਨੂੰ ,,,,

©komal #moonbeauty  Lovepreet singh Shrawan Bhargav Baljeet Chauhan  sraj midnight writer BaਲkਰN ਲadhਰੌiਆ