Nojoto: Largest Storytelling Platform

ਏਥੇ ਰਿਸ਼ਤੇ ਤੇ ਨਾਤੇ ਸੱਭ, ਤੱਕੜੀ ਤੋਲ ਬੈਠੇ ਨੇ, ਨੇਕੀ ਦੇ

ਏਥੇ ਰਿਸ਼ਤੇ ਤੇ ਨਾਤੇ ਸੱਭ,
ਤੱਕੜੀ ਤੋਲ ਬੈਠੇ ਨੇ,

ਨੇਕੀ ਦੇ ਦਿਲਾਂ ਅੰਦਰ,
ਮੈਂ ਪੈਂਦੇ ਹੌਲ ਵੇਖੇ ਨੇ,

ਸੌਦੇ ਤਾਂ ,ਸੱਧਰਾਂ ਦੇ,
ਐਥੇ ਚੱਲਦੇ ਨਹੀਂ ਰਹਿਣੇ ਨੇ,

ਅਹਿਸਾਸ ਤੇ ਜਜਬਾਤਾਂ ਦਾ,
ਕਰ ਮੋਲ ਬੈਠੇ ਨੇ,

©sonam kallar #ਦਿਲਦੀਹੂਕ #ਪੰਜਾਬੀ_ਕਵਿਤਾ #ਜੱਜਬਾਤ 

#dilemma  SIDDHARTH SHENDE.#sid MR VIVEK KUMAR PANDEY  Praveen ji Mamta kumari Manoj Sharma Sukhwinder Kumar

sonam6826358841654

sonam kallar

Bronze Star
New Creator