ਜਿਥੇ ਦਿਲ ਮਿਲ ਜਾਣ, ਉਥੇ ਜ਼ਾਤਾਂ ਨਹੀ ਮਿਲਦੀਆਂ, ਜਿਥੇ ਜ਼ਾਤਾਂ ਮਿਲ ਜਾਣ, ਉਥੇ ਦਿਲ ਨਹੀ ਮਿਲਦੇ. ਪਤਾ ਨਹੀਂ ਕੀ ਲੋਕ ਲੱਜ, ਜਾਂ ਦੁਨੀਆਂ ਤੋਂ ਡਰਦੇ ਨਹੀ ਮੰਨਦੇ, ਰੱਬ ਤਾਂ ਸੌਖਾ ਮੰਨ ਜਾਂਦਾ ਸੱਜਣਾਂ, ਬਸ ਘਰਦੇ ਨਹੀ ਮੰਨਦੇ. ©GuruJi #intercastelove #Guru_Ji #BookLife #Punjabi