Nojoto: Largest Storytelling Platform

ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ, ਇੱਕ ਇੱਕ ਘੜੀ ਇੰਤਜ਼ਾਰ

ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ,
ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ 
ਹੋ ਜਾਉ,
ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ 
ਮਾਰ ਜਾਉ,
ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ 
ਕਿ ਦਿਲ ਇੰਨਾ ਟੁੱਟ ਜਾਉ..!!

- Tera @JagraJ - #ਅਧੂਰੀ #ਮੁਹੱਬਤ ✍ ਹਰਫ਼ ਦਾਨਗੜੵੀਆ 😇Dh@liw@l🙋 kaur khushi Roop Golan Deep Sandhu