Nojoto: Largest Storytelling Platform

ਇਮਤਿਹਾਨ ਦੀ ਘੜੀ ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜ

ਇਮਤਿਹਾਨ ਦੀ ਘੜੀ

ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜੀ।
ਨਿੱਤ ਨਵੇਂ-ਨਵੇ ਤਜ਼ਰਬੇ ਜਾਂਦੀ ਐ ਘੜੀ।
ਚਾਹੇ ਅੌਖੀ ਐ ਬੜੀ।
ਲਹਿਰਾਂ ਬਣ ਰਹਿੰਦੀ ਐ ਚੜ੍ਹੀ
ਕਰਦੀ ਐ ਅੜੀ।
"ਪ੍ਰੀਤ" ਕਿੱਥੇ ਵੱਟਦਾ ਦੜੀ।
ਦੂਰ ਆ ਗਿਆ ਬੜੀ।
ਪਿੱਛੇ ਮੁੜ ਕੇ ਜੇ ਦੇਖਿਆ , ਜ਼ਿੰਦ ਬਣ ਜਊ ਸ਼ਮਸ਼ਾਨਾਂ ਦੀ ਮੜ੍ਹੀ।
ਉਹ ਜਾਂਦੀ ਐ ਪੜ੍ਹਾਈ , ਮੈਂ ਜਾਨਾ ਐ ਪੜ੍ਹੀ।
ਉਹ ਜਾਂਦੀ ਐ ਚ੍ਹੜਾਈ, ਮੈਂ ਜਾਨਾ ਐ ਚੜ੍ਹੀ।
ਐਵੇਂ ਜਾਂਦੀ ਏ ਦੁਨੀਆਂ ਸੜੀ।
ਪਰਖ਼ ਕਰਾਈ ਏਨੇ ਆਪਣੇ, ਬੇਗਾਨੇ ਦੀ ਬੜੀ।
ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜੀ।

ਪ੍ਰੀਤ
Preet
preet98038@gmail.com
9803813037 ਇਮਤਿਹਾਨ ਦੀ ਘੜੀ@Preet# Preet SIDHU OSHO PEOPLE# Preetsidhuwriter@Intagram
ਇਮਤਿਹਾਨ ਦੀ ਘੜੀ

ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜੀ।
ਨਿੱਤ ਨਵੇਂ-ਨਵੇ ਤਜ਼ਰਬੇ ਜਾਂਦੀ ਐ ਘੜੀ।
ਚਾਹੇ ਅੌਖੀ ਐ ਬੜੀ।
ਲਹਿਰਾਂ ਬਣ ਰਹਿੰਦੀ ਐ ਚੜ੍ਹੀ
ਕਰਦੀ ਐ ਅੜੀ।
"ਪ੍ਰੀਤ" ਕਿੱਥੇ ਵੱਟਦਾ ਦੜੀ।
ਦੂਰ ਆ ਗਿਆ ਬੜੀ।
ਪਿੱਛੇ ਮੁੜ ਕੇ ਜੇ ਦੇਖਿਆ , ਜ਼ਿੰਦ ਬਣ ਜਊ ਸ਼ਮਸ਼ਾਨਾਂ ਦੀ ਮੜ੍ਹੀ।
ਉਹ ਜਾਂਦੀ ਐ ਪੜ੍ਹਾਈ , ਮੈਂ ਜਾਨਾ ਐ ਪੜ੍ਹੀ।
ਉਹ ਜਾਂਦੀ ਐ ਚ੍ਹੜਾਈ, ਮੈਂ ਜਾਨਾ ਐ ਚੜ੍ਹੀ।
ਐਵੇਂ ਜਾਂਦੀ ਏ ਦੁਨੀਆਂ ਸੜੀ।
ਪਰਖ਼ ਕਰਾਈ ਏਨੇ ਆਪਣੇ, ਬੇਗਾਨੇ ਦੀ ਬੜੀ।
ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜੀ।

ਪ੍ਰੀਤ
Preet
preet98038@gmail.com
9803813037 ਇਮਤਿਹਾਨ ਦੀ ਘੜੀ@Preet# Preet SIDHU OSHO PEOPLE# Preetsidhuwriter@Intagram