Nojoto: Largest Storytelling Platform

ਬਹਾਨੇ ਨਾਲ ਗੱਲ ਕਰਨਾ ਤੇ..... ਗੱਲ ਨਾ ਕਰਨ ਦੇ ਬਹਾਨੇ ਲੱ

ਬਹਾਨੇ ਨਾਲ ਗੱਲ ਕਰਨਾ ਤੇ.....

ਗੱਲ ਨਾ ਕਰਨ ਦੇ ਬਹਾਨੇ ਲੱਭਣਾ
 ਦੋ ਪੱਖ ਮੈਨੂੰ ਤੇ ਤੈਨੂੰ ਬਿਆਨ ਕਰਦੇ ਨੇ

©Rajbir Kaur
  #Love #story #status #rkaurgill1 #Rajbir