Nojoto: Largest Storytelling Platform

ਰੱਖ ਉਸ ਪਰਮਾਤਮਾ ਤੇ ਡੋਰਾਂ , ਓਹਨੇ ਜੋ ਚਾਹਿਆ ਓਹੀ ਹੈ ਹੋਣ

ਰੱਖ ਉਸ ਪਰਮਾਤਮਾ ਤੇ ਡੋਰਾਂ ,
ਓਹਨੇ ਜੋ ਚਾਹਿਆ ਓਹੀ ਹੈ ਹੋਣਾ ।।
ਅਜੇ ਤਾਂ ਹੈ ਦੁੱਖਾਂ ਦਾ ਹਨੇਰਾ 
 ਪਰ ਇੱਕ ਗੱਲ ਯਾਦ ਰੱਖੀਂ "ਜਿਵੇਂ ਰਾਤ ਤੋਂ ਬਾਅਦ ਦਿਨ ਚੜ੍ਹਦਾ ਹੈ "
ਓਸੇ ਤਰ੍ਹਾਂ ਦਿਨ ਸੁੱਖਾਂ ਦਾ ਹੈ ਆਉਣਾ।। #gurunanakjayanti#ਵਾਹਿਗੁਰੂਜੀ#satnamwaheguruji

mehrasaab5704

Mehra Saab

New Creator