Nojoto: Largest Storytelling Platform

ਮੈਂ ਪਿਆਰ ਕਰਦਾ ਇਸ ਗੱਲ ਦਾ ਦੁਨੀਆਂ ਸਾਹਮਣੇ ਇਜ਼ਹਾਰ ਕਰਦਾ

ਮੈਂ ਪਿਆਰ ਕਰਦਾ 
ਇਸ ਗੱਲ ਦਾ ਦੁਨੀਆਂ
ਸਾਹਮਣੇ ਇਜ਼ਹਾਰ ਕਰਦਾ
ਮੈਂਨੂੰ ਚਾਹੇ ਤੂੰ ਮੌਤ ਦੇਦੇ
ਮੈਂ ਫਿਰ ਵੀ ਸਵੀਕਾਰ ਕਰਦਾ
ਦੂਰ ਨਹੀਂ ਰਹਿਣਾ ਤੇਰੇ ਕੋਲੋਂ
ਤੇਰੇ ਲਈ ਮੈਂ ਆਪਣੀ ਹਰ ਜਿੱਤ ਨੂੰ ਹਾਰ ਸਵੀਕਾਰ ਕਰਦਾ
ਮੈਂਨੂੰ ਮਰ ਕੇ ਗਗਨ ਤੇਰੇ ਬਿਨਾ ਚੈਨ ਨਹੀਂ ਆਉਣਾ
ਕਿਉਂਕਿ ਮੈਂ ਤੈਨੂੰ ਪਿਆਰ ਕਰਦਾ (*2)

Deep verma
cont.8146229354 #Books #Romantic #sad😔 #Deep verma