Nojoto: Largest Storytelling Platform

              " ਬਾਪ ਦੀ ਯਾਦ" ਤੂੰ ਤਾਂ ਬਾਪੂ ਸੱਚੀਂ ਤਾਰ

              " ਬਾਪ ਦੀ ਯਾਦ"
ਤੂੰ ਤਾਂ ਬਾਪੂ ਸੱਚੀਂ ਤਾਰਾ ਬਣ ਬਹਿ ਗਿਓਂ, 
ਅਰਸ਼ਾਂ ਦਾ ਮਨਭਾਉਂਦਾ ਸਹਾਰਾ ਬਣ ਬਹਿ ਗਿਓਂ। 
ਮੇਰੀ ਉਮਰ ਨਿਆਣ ਸੀ, ਨਾ ਵਲ ਸੀ ਨਾ ਛਲ ਸੀ, 
ਨਾ ਮੇਰੀਆਂ,ਗੁੱਡੀ ਖੇਡਾਂ ਨੇ, ਮਚਾਈ ਹਲਚਲ ਸੀ।
ਫੇਰ ਕਾਹਤੋਂ ਮੇਰੇ ਤੋਂ ਕਿਨਾਰਾ ਕਰ ਬਹਿ ਗਿਓਂ, 
ਸਿਰਫ ਅਰਸ਼ਾਂ ਦਾ ਈ, 
ਚਮਕਦਾ ਸਿਤਾਰਾ ਬਣ ਬਹਿ ਗਿਓਂ। 
roopgolan3955

Roop Golan

New Creator

              " ਬਾਪ ਦੀ ਯਾਦ" ਤੂੰ ਤਾਂ ਬਾਪੂ ਸੱਚੀਂ ਤਾਰਾ ਬਣ ਬਹਿ ਗਿਓਂ,  ਅਰਸ਼ਾਂ ਦਾ ਮਨਭਾਉਂਦਾ ਸਹਾਰਾ ਬਣ ਬਹਿ ਗਿਓਂ।  ਮੇਰੀ ਉਮਰ ਨਿਆਣ ਸੀ, ਨਾ ਵਲ ਸੀ ਨਾ ਛਲ ਸੀ,  ਨਾ ਮੇਰੀਆਂ,ਗੁੱਡੀ ਖੇਡਾਂ ਨੇ, ਮਚਾਈ ਹਲਚਲ ਸੀ। ਫੇਰ ਕਾਹਤੋਂ ਮੇਰੇ ਤੋਂ ਕਿਨਾਰਾ ਕਰ ਬਹਿ ਗਿਓਂ,  ਸਿਰਫ ਅਰਸ਼ਾਂ ਦਾ ਈ, ਚਮਕਦਾ ਸਿਤਾਰਾ ਬਣ ਬਹਿ ਗਿਓਂ। 

Views