Nojoto: Largest Storytelling Platform

ਮੈ ਪੈਸਾ ਬੋਲ ਰਿਹਾ ਅਾਂ 'ੲਿੰਨਸਾਨ ਤੋ ਹੋ ਕੇ ਪਰੇਸ਼ਾਨ , ਮੇ

ਮੈ ਪੈਸਾ ਬੋਲ ਰਿਹਾ ਅਾਂ 'ੲਿੰਨਸਾਨ ਤੋ ਹੋ ਕੇ ਪਰੇਸ਼ਾਨ ,
ਮੇਰੇ ਕਰਕੇ ਜ਼ੋੜਨ ਤੋੜਨ ਰਿਸ਼ਤੇ ਕੋੲੀ ਲਵੇ ਕਿਸੇ ਦੀ ਜ਼ਾਨ,
ਜਿਹਦੇ ਕੋਲ ਮੈ ੳੁਹ ਖੁਦ ਨੂੰ ਸਮਝੇ ਮਹਾਨ ,
ਜਿਹਦੇ ਕੋਲ ਮੈ ਨੲੀ ੳੁਹ ਰੱਬ ਨੂੰ ਕੋਸੀ ਜਾਣ,
ਸ਼ੁਕਰ ਅਾ ਰੱਬਾ ਤੂੰ ਮੇਰੇ ਚ' ਜ਼ਾਨ ਨੀ ਪਾੲੀ,
ਬਿਨਾਂ ਜ਼ਾਨ ਤੋ ਮੈ ਮਚਾੲੀ ਪੲੀ ੲੇ ਤਬਾੲੀ,
ਜੇ ਹੁੰਦੀ ਮੇਰੇ ਵਿੱਚ ਜ਼ਾਨ ਫੇਰ ਦੁਹਾੲੀ ਸੀ ਦੁਹਾੲੀ ,,,,
ਫੇਰ ਦੁਹਾੲੀ ਸੀ ਦੁਹਾੲੀ,,,,,,,,,,,,,,
m.k #ਪੈਸਾ Priya Gupta Jagseer kheeva Hamirsha Juneja My Metter jigar

manikalia8885

Mani Kalia

New Creator