Nojoto: Largest Storytelling Platform

ਕਿਉਂ ਆਉਦਾ ਨਾ ਪਿਆਰ ਤੈਨੂੰ ਯਾਰ ਸਾਡੇ ਤੇ ਕਿਉ ਰਿਹਾ ਨਾ ਇ

ਕਿਉਂ ਆਉਦਾ ਨਾ ਪਿਆਰ ਤੈਨੂੰ ਯਾਰ  ਸਾਡੇ ਤੇ
ਕਿਉ ਰਿਹਾ ਨਾ ਇਤਬਾਰ ਤੈਨੂੰ ਯਾਰ ਸਾਡੇ ਤੇ 
ਕਿਉ ਬਿਨ ਵਜਾ ਤੋ ਮੂੰਹ ਮੋੜੀ ਜਾਨਾ ਏ
ਦਿਲ ਏ ਮੇਰਾ ਖਿਲੌਣਾ ਨਹੀ ਜੋ ਤੋੜੀ ਜਾਨਾ ਏ
ਕੀ ਕੱਢਦਾ ਏ ਗੁੱਸੇ ਵਾਰ ਵਾਰ ਸਾਡੇ ਤੇ 
ਕਿਉ ਆਉਦਾ ਨਾ ਪਿਆਰ ਤੈਨੂੰ ਯਾਰ ਸਾਡੇ ਤੇ 
ਕਿਉ ਰਿਹਾ ਨਾ ਇਤਬਾਰ ਤੈਨੂੰ ਯਾਰ ਸਾਡੇ ਤੇ veer sidhu Sandeep galib Ritika suryavanshi Suman Zaniyan Baby Bajwa
ਕਿਉਂ ਆਉਦਾ ਨਾ ਪਿਆਰ ਤੈਨੂੰ ਯਾਰ  ਸਾਡੇ ਤੇ
ਕਿਉ ਰਿਹਾ ਨਾ ਇਤਬਾਰ ਤੈਨੂੰ ਯਾਰ ਸਾਡੇ ਤੇ 
ਕਿਉ ਬਿਨ ਵਜਾ ਤੋ ਮੂੰਹ ਮੋੜੀ ਜਾਨਾ ਏ
ਦਿਲ ਏ ਮੇਰਾ ਖਿਲੌਣਾ ਨਹੀ ਜੋ ਤੋੜੀ ਜਾਨਾ ਏ
ਕੀ ਕੱਢਦਾ ਏ ਗੁੱਸੇ ਵਾਰ ਵਾਰ ਸਾਡੇ ਤੇ 
ਕਿਉ ਆਉਦਾ ਨਾ ਪਿਆਰ ਤੈਨੂੰ ਯਾਰ ਸਾਡੇ ਤੇ 
ਕਿਉ ਰਿਹਾ ਨਾ ਇਤਬਾਰ ਤੈਨੂੰ ਯਾਰ ਸਾਡੇ ਤੇ veer sidhu Sandeep galib Ritika suryavanshi Suman Zaniyan Baby Bajwa
meetgill2230

meet gill

New Creator